INDIAN WELFARE ASSOCIATION

ਅਸੀਂ ਸਾਰੇ ਪ੍ਰਦੇਸਾਂ ਵਿਚ ਰਹਿੰਦੇ ਹਾਂ ਅਤੇ ਪ੍ਰਦੇਸਾਂ ਵਿਚ ਰਹਿੰਦੇ ਬਹੁਤ ਤਰਾਂ ਦੀਆਂ ਮੁਸ਼ਕਿਲਾਂ ਆਉਂਦਿਆਂ ਹਨ, ਜਿਹਨਾ ਵਿਚੋਂ ਮੌਤ ਇਕ ਅਜਿਹਾ ਵਿਸ਼ਾ ਹੈ ਜਿਸ ਲਈ ਕਿਸੇ ਵੀ ਵਿਅਕਤੀ ਦੇ ਅੰਤਿਮ ਸੰਸਕਾਰ ਲਈ ਰਾਸ਼ੀ ਇੱਕਠੀ ਕਰਨ ਵਾਸਤੇ ਘਰ-ਘਰ ਜਾਣਾ ਪੈਂਦਾ ਹੈ, ਇਸ ਸਮੱਸਿਆ ਨੂੰ ਮੁਖ ਰਖਦੇ ਹੋਏ ਇਕ ਮਦਦਗਾਰ ਸੰਸਥਾ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਕੁਝ ਨਿਯਮ ਬਣਾਏ ਹਨ |

ਜੋ ਇਸ ਪ੍ਰਕਾਰ ਹਨ :
1)   ਇਸ ਸੰਸਥਾ ਦੇ ਮੈਬਰਾਂ ਦਾ ਮੁਖ ਮਨੋਰਥ ਬਿਨਾਂ ਸਵਾਰਥ ਦਾਨ ਕਰਨਾ ਹੋਵੇਗਾ
2)  Quinzano ਸੰਸਥਾ ਦੇ ਜੋ ਮੈਬਰ ਨਹੀ ਹਨ ਓਹਨਾ ਨੂ 250€ ਹੀ ਦਿਤੇ ਜਾਨਗੇ 
3)   ਮੈਬਰਸ਼ਿਪ 5€ ਪ੍ਰਤੀ ਮਹੀਨਾ ਅਤੇ ਹਰ ਚਾਰ ਮਹੀਨੇ ਬਾਦ 20€ ਹੋਵੇਗੀ
4)   ਕੋਈ ਵੀ ਵਿਅਕਤੀ ਬਿਨਾ ਮੈਬਰ ਬਣੇ ਵੀ ਸੰਸਥਾ ਨੂ ਦਾਨ ਦੇ ਸਕਦਾ ਹੈ
5)   ਇਹ ਸੰਸਥਾ ਕੋਈ ਵੀ ਇੰਨਸੌਰੇਸ ਕੰਪਨੀ ਨਹੀ ਹੈ
6)   ਚਾਹਵਾਨ ਵਿਅਕਤੀ ਕਿਸੇ ਵੀ ਸਮੇ ਸੰਸਥਾ ਨਾਲ ਜੁੜ ਸਕਦਾ ਹੈ
7)   ਸੰਸਥਾ ਵਲੋਂ ਇੱਕਠੀ ਕੀਤੀ ਰਾਸ਼ੀ ਕਿਸੇ ਵੀ ਧਾਰਮਿਕ ਕੰਮ ਲਈ ਨਹੀਂ ਵਰਤੀ ਜਾਵੇਗੀ

8)   ਮੈਬਰ ਬਣਨ  ਵਾਸਤੇ ਰਾਜੀਵ ਗੁਪਤਾ ਜੀ ਦੀ ਦੁਕਾਨ ਤੇ ਸੰਪਰਕ ਕਰੋ (Tel. 00393291647464)

 

ASSOCIAZIONE INDIANA

ASSOCIAZIONE INDIANA

Viviamo in un paese straniero e, vivendo all'estero, dobbiamo affrontare molti tipi di problemi, e la morte di qualcuno è una questione per la quale dobbiamo raccogliere denaro porta a porta. Così è stato deciso di effettuare un confronto, per il quale alcune norme sono state create. 

Sono le seguenti norme:

1) I membri di questa associazioni devono donare senza alcun interesse.

2) L'Associazione di Quinzano darà 250 € a chi non è un membro dell'associazione.

3) iscrizione dovrebbe essere di 5 € al mese o ogni quattro mesi dovrebbe essere di 20 €.

4) Dovrebbe essere possibile donare anche senza diventare un membro dell'associazione.

5) Questa associazione non è una specie di compagnia di assicurazione.

6) persona interessata dovrebbe diventare un membro dell'associazione in qualsiasi  momento.

7) I soldi raccolti dall'associazione non devono essere usati per qualsiasi causa religiosa.

8) Si prega di contattare Mr. Gupta per diventare un membro dell'associazione(Tel. 3291647464)

INDIAN ASSOCIATION

INDIAN ASSOCIATION

We are living  in a foreign country and by living abroad, we have to face many types of problems, and the death of someone is a matter for which we have to collect money door to door. So it was decided to make the association, for which some rules have been created.   

The Rules are as below:  

1) The members of this association must donate without any interest.  

2) The Association of Quinzano will give 250€ to anyone who is not a member of Association.

3) Registration should be 5€ per month or every four months should be 20€.  

4) You should be able to donate even without becoming a member.  

5) This association is not a kind of insurance company.  

6) Anybody  should become a member of the association at any time.  

7) The money collected by the association should not be used for any religious cause.  

8) Please contact Mr. Gupta to become a member of the Association (Tel3291647464).